Paritala Anjaneya Temple : ਕਿੱਥੇ ਹੈ ਬਜਰੰਗਬਲੀ ਦੀ ਸਭ ਤੋਂ ਉੱਚੀ ਮੂਰਤੀ, ਜਾਣੋ ਯਾਤਰਾ ਨਾਲ ਜੁੜੀ ਸਾਰੀ ਜਾਣਕਾਰੀ

ਹਨੂੰਮਾਨ ਜੀ ਹਿੰਦੂ ਧਰਮ ਵਿੱਚ ਸਭ ਤੋਂ ਵੱਧ ਪੂਜਣ ਵਾਲੇ ਦੇਵਤਿਆਂ ਵਿੱਚੋਂ ਇੱਕ ਹਨ। ਉਹ ਭਗਵਾਨ ਰਾਮ ਦੇ ਸਭ ਤੋਂ ਵੱਡੇ ਭਗਤ ਤੇ ਸਭ ਤੋਂ ਬਹਾਦਰ ਯੋਧੇ ਵਜੋਂ ਵੀ ਜਾਣੇ ਜਾਂਦੇ ਹਨ। ਲੋਕਾਂ ‘ਚ ਉਨ੍ਹਾਂ ਲਈ ਪਿਆਰ ਹੈ ਇਸ਼ ਕਾਰਨ ਹੈ ਭਗਵਾਨ ਰਾਮ ਲਈ ਉਨ੍ਹਾਂ ਦੀ ਸ਼ਰਧਾ। ਹਨੂੰਮਾਨ ਜੀ ਨੂੰ ਅਪਾਰ ਸ਼ਕਤੀ ਤੇ ਸਾਹਸ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਸ਼ਰਧਾਲੂਆਂ ਦਾ ਮੰਨਣਾ ਹੈ ਕਿ ਹਨੂੰਮਾਨ ਜੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ।

ਅਜਿਹਾ ਮੰਨਿਆ ਜਾਂਦਾ ਹੈ ਕਿ ਭਗਵਾਨ ਹਨੂੰਮਾਨ ਦੀ ਪੂਜਾ ਕਰਨ ਨਾਲ ਜੀਵਨ ਵਿੱਚ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ, ਰੁਕਾਵਟਾਂ ਤੇ ਬੁਰਾਈਆਂ ਤੋਂ ਬਚਾਅ ਹੁੰਦਾ ਹੈ। ਹਨੂੰਮਾਨ ਜੀ ਦੀ ਪੂਜਾ ਲਈ ਖਾਸ ਤੌਰ ‘ਤੇ ਮੰਗਲਵਾਰ ਤੇ ਸ਼ਨੀਵਾਰ ਨੂੰ ਸ਼ੁਭ ਮੰਨਿਆ ਜਾਂਦਾ ਹੈ। ਬਜਰੰਗਬਲੀ ਦੇ ਸ਼ਰਧਾਲੂ ਇਸ ਦਿਨ ਮੰਦਰ ਜਾਂਦੇ ਹਨ, ਵਰਤ ਰੱਖਦੇ ਹਨ ਅਤੇ ਪ੍ਰਸ਼ਾਦ ਚੜ੍ਹਾਉਂਦੇ ਹਨ। ਪ੍ਰਸ਼ਾਦ ਚੜ੍ਹਾਉਣ ਤੋਂ ਬਾਅਦ ਉਹ ਲੋਕਾਂ ਨੂੰ ਪ੍ਰਸ਼ਾਦ ਵੀ ਵੰਡਦੇ ਹਨ। ਜੇਕਰ ਤੁਸੀਂ ਵੀ ਹਨੂੰਮਾਨ ਜੀ ਦੇ ਭਗਤ ਹੋ ਅਤੇ ਕਿਸੇ ਖਾਸ ਮੰਦਰ ‘ਚ ਜਾ ਕੇ ਭਗਵਾਨ ਦੇ ਦਰਸ਼ਨ ਕਰਨਾ ਚਾਹੁੰਦੇ ਹੋ, ਤਾਂ ਇਹ ਲੇਖ ਤੁਹਾਡੇ ਲਈ ਲਾਭਦਾਇਕ ਹੋਵੇਗਾ। ਅੱਜ ਦੇ ਲੇਖ ਵਿੱਚ, ਅਸੀਂ ਤੁਹਾਨੂੰ ਬਜਰੰਗਬਲੀ ਦੀ ਸਭ ਤੋਂ ਉਚੀ ਸਫੈਦ ਮੂਰਤੀ ਵਾਲੇ ਮੰਦਰ ਬਾਰੇ ਵਿਸਥਾਰ ਵਿੱਚ ਦੱਸਾਂਗੇ।

Facebook
Twitter
Email
Print

Paritala Anjaneya Temple : ਕਿੱਥੇ ਹੈ ਬਜਰੰਗਬਲੀ ਦੀ ਸਭ ਤੋਂ ਉੱਚੀ ਮੂਰਤੀ, ਜਾਣੋ ਯਾਤਰਾ ਨਾਲ ਜੁੜੀ ਸਾਰੀ ਜਾਣਕਾਰੀ