Palace On Wheels: 25 ਸਤੰਬਰ ਤੋਂ ਪਟੜੀਆਂ ‘ਤੇ ਦੌੜੇਗੀ ਭਾਰਤ ਦੀ ਰਾਇਲ ਟਰੇਨ, ਸ਼ਾਹੀ ਅੰਦਾਜ਼ ‘ਚ ਦੇਸ਼ ਦੀ ਸੈਰ ਕਰਨ ਦਾ ਮਿਲੇਗਾ ਮੌਕਾ

ਪੈਲੇਸ ਆਨ ਵ੍ਹੀਲਜ਼, ਜਿਸ ਨੂੰ ਨਾ ਸਿਰਫ਼ ਭਾਰਤ ਬਲਕਿ ਦੁਨੀਆ ਦੀਆਂ ਸਭ ਤੋਂ ਸ਼ਾਹੀ ਟਰੇਨਾਂ ‘ਚ ਗਿਣਿਆ ਜਾਂਦਾ ਹੈ, 25 ਸਤੰਬਰ (Palace On Wheels Train Launch Date) ਤੋਂ 18 ਸ਼ਹਿਰਾਂ ਦੀ ਸ਼ਾਹੀ ਯਾਤਰਾ ‘ਤੇ ਜਾ ਰਹੀ ਹੈ। ਇਹ ਟਰੇਨ ਜੈਪੁਰ ਤੋਂ ਦਿੱਲੀ ਲਈ ਰਵਾਨਾ ਹੋਵੇਗੀ। ਰੇਲਵੇ ਅਧਿਕਾਰੀਆਂ ਮੁਤਾਬਕ ਇਸ ਸ਼ਾਹੀ ਦੌਰੇ ਲਈ 400 ਤੋਂ ਵੱਧ ਲੋਕ ਪਹਿਲਾਂ ਹੀ ਬੁਕਿੰਗ ਕਰਵਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਗਿਣਤੀ ਹੋਰ ਵਧ ਸਕਦੀ ਹੈ। ਇਸ ਸਾਲ ਪੈਲੇਸ ਆਨ ਵ੍ਹੀਲਜ਼ ਲਗਜ਼ਰੀ ਟਰੇਨ (Palace On Wheels Luxurious Train) ਵਿੱਚ ਸੈਲਾਨੀਆਂ ਨੂੰ ਯਾਦਗਾਰੀ ਸਫ਼ਰ ਦੇਣ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ।

Facebook
Twitter
Email
Print

Palace On Wheels: 25 ਸਤੰਬਰ ਤੋਂ ਪਟੜੀਆਂ ‘ਤੇ ਦੌੜੇਗੀ ਭਾਰਤ ਦੀ ਰਾਇਲ ਟਰੇਨ, ਸ਼ਾਹੀ ਅੰਦਾਜ਼ ‘ਚ ਦੇਸ਼ ਦੀ ਸੈਰ ਕਰਨ ਦਾ ਮਿਲੇਗਾ ਮੌਕਾ