ਵਾਸ਼ਿੰਗਟਨ, 15 ਦਸੰਬਰ (ਵਿਸ਼ਵ ਪੰਜਾਬੀ ਸਾਂਝ ਕੈਨੇਡਾ)- ਅਮਰੀਕਾ ਦੇ ਨਵੇਂ ਨਿਯੁਕਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਘੜੀਆਂ ਦੇ ਸਮੇਂ ਨੂੰ ਪਿੱਛੇ ਕਰਨ ਦਾ ਸਿਸਟਮ ਖਤਮ ਕਰਨਗੇ, ਕਿਉਂਕਿ ਇਹ ਲੋਕਾਂ ਦੇ ਲਈ ਅਸੁਵਿਧਾਜਨਕ ਹੈ ਜੋਕਿ ਬਹੁਤ ਮਹਿੰਗਾ ਪੈਦਾ ਹੈ। ਡੇ ਲਾਇਟ ਸੇਵਿੰਗ ਸਿਸਟਮ (ਡੀ.ਐਸ.ਟੀ) ਕਿਉਂ ? ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਸਰਦੀਆਂ […]